1 Kpmg Canada ਦੇ ਸਾਈਬਰ ਹਮਲੇ ’ਚ ਕਲਾਇੰਟਾਂ ਦੇ ਟੈਕਸ ਦਸਤਾਵੇਜ਼ਾਂ ਤੱਕ ਪਹੁੰਚ ਬਣਾਈ ਗਈ 2 2070 ਤੱਕ ਕੈਨੇਡਾ ਵਿੱਚ ਧਾਰਮਿਕ ਆਬਾਦੀ ਦੀ ਤਸਵੀਰ ਬਦਲਣ ਦਾ ਅਨੁਮਾਨ 3 ਮੈਸੀ ਟਨਲ ਪ੍ਰੋਜੈਕਟ ਰੋਕਣ ਦੀ ਤਿਆਰੀ, ਵਰਕਰਾਂ ਦੀਆਂ ਛਾਂਟੀਆਂ ਸ਼ੁਰੂ 4 ਨਵੀਆਂ ਸਿਟੀ ਕੌਂਸਲਾਂ ਵੱਲੋਂ ਸੀਨੀਅਰ ਅਧਿਕਾਰੀਆਂ ਦੀਆਂ ਛਾਂਟੀਆਂ, ਖਰਚਿਆਂ ਬਾਰੇ ਸਵਾਲ 5 ਬ੍ਰਿਟਿਸ਼ ਕੋਲੰਬੀਆ ਵਿੱਚ ਨਵੀਂ ਕੰਜ਼ਰਵੇਟਿਵ ਸਰਕਾਰ ਦਾ ਗਠਨ 6 ਸਾਈਬਰ ਹਮਲਿਆਂ ਅਤੇ ਤਕਨੀਕੀ ਸੇਵਾਵਾਂ ਵਿੱਚ ਰੁਕਾਵਟਾਂ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ 7 Northern ਬੀ.ਸੀ. ਵਿੱਚ Cn ਰੇਲ ਦੀਆਂ ਕਈ ਬੋਗੀਆਂ ਪਟੜੀ ਤੋਂ ਉਤਰੀਆਂ, ਦੋ ਕਰਮਚਾਰੀ ਹਸਪਤਾਲ ਦਾਖ਼ਲ 8 ਬੀ.ਸੀ. ਦੇ ਰੀਅਲਟਰ ਨੂੰ 58 ਹਜ਼ਾਰ ਡਾਲਰ ਤੋਂ ਵੱਧ ਦਾ ਜੁਰਮਾਨਾ 9 ਕਾਰਨੀ ਅਤੇ ਟਰੰਪ ਦੀ Apec ਸੰਮੇਲਨ ਦੌਰਾਨ ਮੁਲਾਕਾਤ, ਵਪਾਰ ਸਮਝੌਤੇ ’ਤੇ ਚਰਚਾ 1 Kpmg Canada ਦੇ ਸਾਈਬਰ ਹਮਲੇ ’ਚ ਕਲਾਇੰਟਾਂ ਦੇ ਟੈਕਸ ਦਸਤਾਵੇਜ਼ਾਂ ਤੱਕ ਪਹੁੰਚ ਬਣਾਈ ਗਈ 2 2070 ਤੱਕ ਕੈਨੇਡਾ ਵਿੱਚ ਧਾਰਮਿਕ ਆਬਾਦੀ ਦੀ ਤਸਵੀਰ ਬਦਲਣ ਦਾ ਅਨੁਮਾਨ 3 ਮੈਸੀ ਟਨਲ ਪ੍ਰੋਜੈਕਟ ਰੋਕਣ ਦੀ ਤਿਆਰੀ, ਵਰਕਰਾਂ ਦੀਆਂ ਛਾਂਟੀਆਂ ਸ਼ੁਰੂ 4 ਨਵੀਆਂ ਸਿਟੀ ਕੌਂਸਲਾਂ ਵੱਲੋਂ ਸੀਨੀਅਰ ਅਧਿਕਾਰੀਆਂ ਦੀਆਂ ਛਾਂਟੀਆਂ, ਖਰਚਿਆਂ ਬਾਰੇ ਸਵਾਲ 5 ਬ੍ਰਿਟਿਸ਼ ਕੋਲੰਬੀਆ ਵਿੱਚ ਨਵੀਂ ਕੰਜ਼ਰਵੇਟਿਵ ਸਰਕਾਰ ਦਾ ਗਠਨ 6 ਸਾਈਬਰ ਹਮਲਿਆਂ ਅਤੇ ਤਕਨੀਕੀ ਸੇਵਾਵਾਂ ਵਿੱਚ ਰੁਕਾਵਟਾਂ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ 7 Northern ਬੀ.ਸੀ. ਵਿੱਚ Cn ਰੇਲ ਦੀਆਂ ਕਈ ਬੋਗੀਆਂ ਪਟੜੀ ਤੋਂ ਉਤਰੀਆਂ, ਦੋ ਕਰਮਚਾਰੀ ਹਸਪਤਾਲ ਦਾਖ਼ਲ 8 ਬੀ.ਸੀ. ਦੇ ਰੀਅਲਟਰ ਨੂੰ 58 ਹਜ਼ਾਰ ਡਾਲਰ ਤੋਂ ਵੱਧ ਦਾ ਜੁਰਮਾਨਾ 9 ਕਾਰਨੀ ਅਤੇ ਟਰੰਪ ਦੀ Apec ਸੰਮੇਲਨ ਦੌਰਾਨ ਮੁਲਾਕਾਤ, ਵਪਾਰ ਸਮਝੌਤੇ ’ਤੇ ਚਰਚਾ

ਬ੍ਰਿਟਿਸ਼ ਕੋਲੰਬੀਆ ਵਿੱਚ ਨਵੀਂ ਕੰਜ਼ਰਵੇਟਿਵ ਸਰਕਾਰ ਦਾ ਗਠਨ

Swift News

ਬ੍ਰਿਟਿਸ਼ ਕੋਲੰਬੀਆ ਵਿੱਚ ਸਿਆਸੀ ਤਬਦੀਲੀ ਦੀ ਸ਼ੁਰੂਆਤ ਹੋ ਰਹੀ ਹੈ। ਨਵੀਂ ਬਣਨ ਜਾ ਰਹੀ ਕੰਜ਼ਰਵੇਟਿਵ ਸਰਕਾਰ ਦੇ 64 ਵਿਧਾਇਕਾਂ ਨੇ ਅੱਜ ਸੂਬਾਈ ਵਿਧਾਨ ਸਭਾ ਵਿੱਚ ਅਹੁਦੇ ਦੀ ਸਹੁੰ ਚੁੱਕਣੀ ਹੈ। ਇਨ੍ਹਾਂ ਵਿੱਚ ਪ੍ਰੀਮੀਅਰ-ਡਿਜ਼ਾਈਨੇਟ ਲੋਰਨ ਡੋਅਰਕਸਨ ਵੀ ਸ਼ਾਮਲ ਹਨ। ਇਹ ਕਾਰਵਾਈ ਉਸ ਸਮੇਂ ਤੋਂ ਲਗਭਗ ਦੋ ਮਹੀਨੇ ਬਾਅਦ ਹੋ ਰਹੀ ਹੈ, ਜਦੋਂ ਮੌਜੂਦਾ ਪ੍ਰੀਮੀਅਰ ਡੇਵਿਡ ਈਬੀ ਨੇ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ। ਈਬੀ ਨੇ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਜਾ ਰਹੇ ਟੈਰਿਫ ਅਤੇ ਉਨ੍ਹਾਂ ਦੀ ਸਿਆਸੀ ਸੋਚ ਤੋਂ ਬ੍ਰਿਟਿਸ਼ ਕੋਲੰਬੀਆ ਨੂੰ ਬਚਾਉਣ ਲਈ ਉਨ੍ਹਾਂ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੇ ਸਿਰਫ਼ ਦੋ ਸਾਲ ਬਾਅਦ ਚੋਣਾਂ ਕਰਵਾਈਆਂ। ਉਨ੍ਹਾਂ ਮੁਤਾਬਕ, ਵਿਧਾਨ ਸਭਾ ਵਿੱਚ ਸਿਰਫ਼ ਇੱਕ ਸੀਟ ਦੇ ਬਹੁਮਤ ਕਾਰਨ ਸਰਕਾਰ ਅਮਰੀਕਾ ਦੇ ਆਰਥਿਕ ਦਬਾਅ ਦਾ ਸਾਹਮਣਾ ਕਰਨ ਲਈ ਵੱਡੇ ਫੈਸਲੇ ਲੈਣ ਵਿੱਚਕਾਫੀ ਦਿੱਕਤ ਆ ਰਹੀ ਸੀ। ਚੋਣਾਂ ਵਿੱਚ ਨੌਂ ਸਾਲਾਂ ਦੀ ਐਨਡੀਪੀ ਸਰਕਾਰ ਦਾ ਰਿਕਾਰਡ ਅਤੇ 14 billion ਡਾਲਰ ਦਾ deficit ਵੀ ਮੁੱਖ ਮੁੱਦੇ ਬਣੇ। ਨਤੀਜੇ ਵਜੋਂ ਐਨਡੀਪੀ ਨੂੰ 93 ਵਿੱਚੋਂ ਸਿਰਫ਼ 27 ਸੀਟਾਂ ਮਿਲੀਆਂ ਅਤੇ ਈਬੀ ਨੇ ਪਾਰਟੀ ਲੀਡਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਡੋਅਰਕਸਨ ਸ਼ੁੱਕਰਵਾਰ ਨੂੰ ਸੂਬੇ ਦੇ 38ਵੇਂ ਪ੍ਰੀਮੀਅਰ ਵਜੋਂ ਸਹੁੰ ਚੁੱਕਣਗੇ। ਐਨਡੀਪੀ ਅਤੇ ਗ੍ਰੀਨ ਪਾਰਟੀ ਦੇ ਵਿਧਾਇਕ ਅਗਲੇ ਹਫ਼ਤੇ ਸਹੁੰ ਚੁੱਕਣਗੇ।