1 ਕੈਨੇਡਾ ਅਤੇ ਯੂਰਪੀ ਸੰਘ ਵਿਚਾਲੇ ਨਵੀਂ ਸਾਂਝੇਦਾਰੀ, ਅਮਰੀਕਾ ’ਤੇ ਨਿਰਭਰਤਾ ਘਟਾਉਣ ਦੀ ਕੋਸ਼ਿਸ਼ 2 ਇਸਲਾਮ ਵਿਰੋਧੀ ਪੋਸਟ ਦੇ ਬਾਵਜੂਦ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੀ ਚੋਣ ਮੁਹਿੰਮ ਡਾਇਰੈਕਟਰ ਅਹੁਦੇ ’ਤੇ ਬਣੀ ਰਹੇਗੀ 3 ਬੀ.ਸੀ. ਚੋਣਾਂ ਤੋਂ ਪਹਿਲਾਂ ਪਾਰਟੀ ਆਗੂਆਂ ਦੀ ਬਹਿਸ, ਮਹਿੰਗਾਈ, ਆਟੋ ਇੰਸ਼ੋਰੈਂਸ ਅਤੇ Indigenous ਹੱਕਾਂ ’ਤੇ ਹੋਈ ਚਰਚ... 4 ਖਾਲਸਾ ਕ੍ਰੈਡਿਟ ਯੂਨੀਅਨ ਵੱਲੋਂ ਅੱਜ ਚੌਥੀ ਸਾਲਾਨਾ ਰੁੱਖ ਲਗਾਉਣ ਦੀ ਮੁਹਿੰਮ 5 ਸਰੀ ਦੀ 156 ਸਟਰੀਟ ਨੇੜੇ ਸੜਕ ਕਿਨਾਰੇ ਵਿਅਕਤੀ ਦੀ ਲਾਸ਼ ਮਿਲੀ, ਕਤਲ ਦਾ ਸ਼ੱਕ 6 ਅਮਰੀਕਾ ਵਿੱਚ ਮਹਿੰਗਾਈ ਬਣੀ ਚੋਣਾਂ ਦਾ ਵੱਡਾ ਮੁੱਦਾ, ਟਰੰਪ ਸਰਕਾਰ ਦੀਆਂ ਆਰਥਿਕ ਨੀਤੀਆਂ ’ਤੇ ਸਵਾਲ 7 ਟੋਰਾਂਟੋ ਵਿੱਚ ਕੈਨੇਡੀਅਨ ਫੌਜ ਦੇ ਦੋ ਰਿਜ਼ਰਵ ਸੈਨਿਕਾਂ ਖ਼ਿਲਾਫ਼ 49 ਦੋਸ਼ਾਂ ਦੀ ਜਾਂਚ ਬਾਰੇ ਪੁਲਿਸ ਦੇਵੇਗੀ ਅਪਡੇਟ 8 ਰਿਚਮੰਡ ਵਿੱਚ ਨਕਲੀ ਲੂਈ ਵੁਈਤੋਂ ਉਤਪਾਦ ਵੇਚਣ ’ਤੇ ਮਹਿਲਾ ਅਦਾਲਤੀ ਹੁਕਮ ਦੀ ਉਲੰਘਣਾ ਕਰਨ ਦੀ ਦੋਸ਼ੀ ਕਰਾਰ 9 ਅਮਰੀਕਾ ਦੇ ਪੇਂਡੂ ਇਲਾਕਿਆਂ ਵਿੱਚ Ice ਦੀਆਂ ਕਾਰਵਾਈਆਂ ਦਾ ਪਰਿਵਾਰਾਂ ’ਤੇ ਅਸਰ, ਬੀ.ਸੀ. ਦੇ ਫੋਟੋਜਰਨਲਿਸਟ ਨੇ ਕੀਤਾ ਖੁ... 1 ਕੈਨੇਡਾ ਅਤੇ ਯੂਰਪੀ ਸੰਘ ਵਿਚਾਲੇ ਨਵੀਂ ਸਾਂਝੇਦਾਰੀ, ਅਮਰੀਕਾ ’ਤੇ ਨਿਰਭਰਤਾ ਘਟਾਉਣ ਦੀ ਕੋਸ਼ਿਸ਼ 2 ਇਸਲਾਮ ਵਿਰੋਧੀ ਪੋਸਟ ਦੇ ਬਾਵਜੂਦ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੀ ਚੋਣ ਮੁਹਿੰਮ ਡਾਇਰੈਕਟਰ ਅਹੁਦੇ ’ਤੇ ਬਣੀ ਰਹੇਗੀ 3 ਬੀ.ਸੀ. ਚੋਣਾਂ ਤੋਂ ਪਹਿਲਾਂ ਪਾਰਟੀ ਆਗੂਆਂ ਦੀ ਬਹਿਸ, ਮਹਿੰਗਾਈ, ਆਟੋ ਇੰਸ਼ੋਰੈਂਸ ਅਤੇ Indigenous ਹੱਕਾਂ ’ਤੇ ਹੋਈ ਚਰਚ... 4 ਖਾਲਸਾ ਕ੍ਰੈਡਿਟ ਯੂਨੀਅਨ ਵੱਲੋਂ ਅੱਜ ਚੌਥੀ ਸਾਲਾਨਾ ਰੁੱਖ ਲਗਾਉਣ ਦੀ ਮੁਹਿੰਮ 5 ਸਰੀ ਦੀ 156 ਸਟਰੀਟ ਨੇੜੇ ਸੜਕ ਕਿਨਾਰੇ ਵਿਅਕਤੀ ਦੀ ਲਾਸ਼ ਮਿਲੀ, ਕਤਲ ਦਾ ਸ਼ੱਕ 6 ਅਮਰੀਕਾ ਵਿੱਚ ਮਹਿੰਗਾਈ ਬਣੀ ਚੋਣਾਂ ਦਾ ਵੱਡਾ ਮੁੱਦਾ, ਟਰੰਪ ਸਰਕਾਰ ਦੀਆਂ ਆਰਥਿਕ ਨੀਤੀਆਂ ’ਤੇ ਸਵਾਲ 7 ਟੋਰਾਂਟੋ ਵਿੱਚ ਕੈਨੇਡੀਅਨ ਫੌਜ ਦੇ ਦੋ ਰਿਜ਼ਰਵ ਸੈਨਿਕਾਂ ਖ਼ਿਲਾਫ਼ 49 ਦੋਸ਼ਾਂ ਦੀ ਜਾਂਚ ਬਾਰੇ ਪੁਲਿਸ ਦੇਵੇਗੀ ਅਪਡੇਟ 8 ਰਿਚਮੰਡ ਵਿੱਚ ਨਕਲੀ ਲੂਈ ਵੁਈਤੋਂ ਉਤਪਾਦ ਵੇਚਣ ’ਤੇ ਮਹਿਲਾ ਅਦਾਲਤੀ ਹੁਕਮ ਦੀ ਉਲੰਘਣਾ ਕਰਨ ਦੀ ਦੋਸ਼ੀ ਕਰਾਰ 9 ਅਮਰੀਕਾ ਦੇ ਪੇਂਡੂ ਇਲਾਕਿਆਂ ਵਿੱਚ Ice ਦੀਆਂ ਕਾਰਵਾਈਆਂ ਦਾ ਪਰਿਵਾਰਾਂ ’ਤੇ ਅਸਰ, ਬੀ.ਸੀ. ਦੇ ਫੋਟੋਜਰਨਲਿਸਟ ਨੇ ਕੀਤਾ ਖੁ...

ਕੈਨੇਡਾ ਅਤੇ ਯੂਰਪੀ ਸੰਘ ਵਿਚਾਲੇ ਨਵੀਂ ਸਾਂਝੇਦਾਰੀ, ਅਮਰੀਕਾ ’ਤੇ ਨਿਰਭਰਤਾ ਘਟਾਉਣ ਦੀ ਕੋਸ਼ਿਸ਼

Swift News

ਕੈਨੇਡਾ ਅਤੇ ਯੂਰਪੀ union ਡਿਜੀਟਲ ਸੁਰੱਖਿਆ, critical resources ਅਤੇ ਜੰਗਲਾਂ ਦੀ ਅੱਗ ਬੁਝਾਉਣ ਵਾਲੇ ਜਹਾਜ਼ਾਂ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਦੀ ਤਿਆਰੀ ਕਰ ਰਹੇ ਹਨ। 29 ਅਤੇ 30 ਅਕਤੂਬਰ ਨੂੰ ਮੌਂਟਰੀਅਲ ਵਿੱਚ ਹੋਣ ਵਾਲੇ summit ਤੋਂ ਪਹਿਲਾਂ ਸਾਹਮਣੇ ਆਏ ਇੱਕ ਖਰੜੇ ਮੁਤਾਬਕ, ਕੈਨੇਡੀਅਨ ਕੰਪਨੀਆਂ ਨੂੰ ਯੂਰਪ ਵਿੱਚ ਕਲਾਊਡ ਕੰਪਿਊਟਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਰਕਾਰੀ ਠੇਕਿਆਂ ਲਈ ਬੋਲੀ ਲਗਾਉਣ ਦਾ ਮੌਕਾ ਮਿਲ ਸਕਦਾ ਹੈ। ਇਸ ਦਾ ਮਕਸਦ ਅਮਰੀਕੀ ਤਕਨਾਲੋਜੀ ਕੰਪਨੀਆਂ ’ਤੇ ਨਿਰਭਰਤਾ ਘਟਾਉਣਾ ਹੈ। ਇਸ ਤੋਂ ਇਲਾਵਾ, ਕੈਨੇਡਾ ਨੂੰ ਯੂਰਪ ਦੇ ਗੈਲੀਲੀਓ ਸੈਟੇਲਾਈਟ ਨੈਵੀਗੇਸ਼ਨ ਸਿਸਟਮ ਨਾਲ ਜੋੜਨ ਅਤੇ ਕੈਨੇਡੀਅਨ critical resources ਵਿੱਚ ਯੂਰਪੀ ਨਿਵੇਸ਼ ਵਧਾਉਣ ਦੀ ਯੋਜਨਾ ਹੈ। ਦੋਵੇਂ ਧਿਰਾਂ 50 ਕੈਨੇਡੀਅਨ ਬਣੇ ਡੀ ਹੈਵਿਲੈਂਡ ਵਾਟਰ ਬੰਬਰ ਜਹਾਜ਼ ਖਰੀਦਣ ਦੀ ਵੀ ਯੋਜਨਾ ਬਣਾ ਰਹੀਆਂ ਹਨ, ਜਿਨ੍ਹਾਂ ਦੇ 2030 ਤੱਕ ਅੱਗ ਬੁਝਾਉਣ ਲਈ ਤਿਆਰ ਹੋਣ ਦਾ ਦਾਅਵਾ ਕੀਤਾ ਗਿਆ ਹੈ। ਯੂਨੀਵਰਸਿਟੀ ਆਫ ਓਟਾਵਾ ਦੇ ਮਾਹਿਰ ਪੈਟਰਿਕ ਲੇਬਲੌਂਡ ਮੁਤਾਬਕ, ਅਮਰੀਕਾ ’ਤੇ ਨਿਰਭਰਤਾ ਘਟਾਉਣ ਲਈ ਦੇਸ਼ਾਂ ਦਾ ਇਕੱਠੇ ਹੋਣਾ ਵਾਸ਼ਿੰਗਟਨ ਲਈ ਚੁਣੌਤੀ ਬਣ ਸਕਦਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਕਤੂਬਰ ਦੇ ਅੰਤ ਵਿੱਚ ਯੂਰਪੀ ਆਗੂਆਂ ਦੀ ਮੇਜ਼ਬਾਨੀ ਕਰਨਗੇ।