1 Bc ਚੋਣਾਂ ਚ ਕੰਜ਼ਰਵੇਟਿਵ ਪਾਰਟੀ ਹੂੰਝਾ ਫੇਰੂ ਜਿੱਤ; ਅੰਤਿਮ ਨਤੀਜੇ ਅਜੇ ਬਾਕੀ 2 ਅਮਰੀਕਾ ’ਚ ਖ਼ੂਨੀ ਝਗੜਾ! ਯੂਨੀਵਰਸਿਟੀ ਨੇੜੇ ਗੋਲੀਬਾਰੀ, 11 ਲੋਕਾਂ ਨੂੰ ਲੱਗੀਆਂ ਗੋਲੀਆਂ, ਬੱਚੇ ਵੀ ਜ਼ਖ਼ਮੀ 3 3 ਨਵੰਬਰ ਤੋਂ ਇਮੀਗ੍ਰੇਸ਼ਨ ’ਚ ਵੱਡਾ ਬਦਲਾਅ! Lmia ਤੋਂ ਬਿਨਾਂ ਮਿਲ ਸਕਣਗੇ 100 ਅੰਕ? 4 ਏਅਰ ਕੈਨੇਡਾ ਅਮਰੀਕਾ ਲਈ ਚਾਰ ਉਡਾਣਾਂ ਬੰਦ ਕਰੇਗੀ 5 ਸਰੀ ਵਿੱਚ ਟੋਰੀ ਡਨ ਕਤਲ ਕੇਸ: ਐਡਮ ਮੈਨ ਦੂਜੇ ਦਰਜੇ ਦੇ ਕਤਲ ਦਾ ਦੋਸ਼ੀ ਕਰਾਰ 6 ਬੀ.ਸੀ. ਚੋਣਾਂ ਵਿੱਚ ਸਰੀ ਬਣਿਆ ਅਹਿਮ ਚੋਣ ਮੈਦਾਨ, ਕਈ ਸੀਟਾਂ ’ਤੇ ਸਖ਼ਤ ਮੁਕਾਬਲੇ ਦੀ ਉਮੀਦ 7 ਕਰਿਆਨੇ ਦੀਆਂ ਕੀਮਤਾਂ ਘਟਾਉਣ ਲਈ ਐਨ.ਡੀ.ਪੀ. ਅਤੇ ਗ੍ਰੀਨ ਪਾਰਟੀ ਦੇ ਪ੍ਰਸਤਾਵ, ਕੰਜ਼ਰਵੇਟਿਵਾਂ ਦਾ ਟੈਕਸ ਕਟੌਤੀ ’ਤੇ ਜ਼ੋ... 8 ਬੀ.ਸੀ. ਚੋਣਾਂ: ਸ਼ਨੀਵਾਰ ਨੂੰ ਵੋਟਾਂ ਦੀ ਗਿਣਤੀ ਹੱਥੀਂ ਹੋਵੇਗੀ 9 ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਸਮਝੌਤਾ ਜਲਦ ਹੋਣ ਦੀ ਉਮੀਦ: ਟਰੰਪ 1 Bc ਚੋਣਾਂ ਚ ਕੰਜ਼ਰਵੇਟਿਵ ਪਾਰਟੀ ਹੂੰਝਾ ਫੇਰੂ ਜਿੱਤ; ਅੰਤਿਮ ਨਤੀਜੇ ਅਜੇ ਬਾਕੀ 2 ਅਮਰੀਕਾ ’ਚ ਖ਼ੂਨੀ ਝਗੜਾ! ਯੂਨੀਵਰਸਿਟੀ ਨੇੜੇ ਗੋਲੀਬਾਰੀ, 11 ਲੋਕਾਂ ਨੂੰ ਲੱਗੀਆਂ ਗੋਲੀਆਂ, ਬੱਚੇ ਵੀ ਜ਼ਖ਼ਮੀ 3 3 ਨਵੰਬਰ ਤੋਂ ਇਮੀਗ੍ਰੇਸ਼ਨ ’ਚ ਵੱਡਾ ਬਦਲਾਅ! Lmia ਤੋਂ ਬਿਨਾਂ ਮਿਲ ਸਕਣਗੇ 100 ਅੰਕ? 4 ਏਅਰ ਕੈਨੇਡਾ ਅਮਰੀਕਾ ਲਈ ਚਾਰ ਉਡਾਣਾਂ ਬੰਦ ਕਰੇਗੀ 5 ਸਰੀ ਵਿੱਚ ਟੋਰੀ ਡਨ ਕਤਲ ਕੇਸ: ਐਡਮ ਮੈਨ ਦੂਜੇ ਦਰਜੇ ਦੇ ਕਤਲ ਦਾ ਦੋਸ਼ੀ ਕਰਾਰ 6 ਬੀ.ਸੀ. ਚੋਣਾਂ ਵਿੱਚ ਸਰੀ ਬਣਿਆ ਅਹਿਮ ਚੋਣ ਮੈਦਾਨ, ਕਈ ਸੀਟਾਂ ’ਤੇ ਸਖ਼ਤ ਮੁਕਾਬਲੇ ਦੀ ਉਮੀਦ 7 ਕਰਿਆਨੇ ਦੀਆਂ ਕੀਮਤਾਂ ਘਟਾਉਣ ਲਈ ਐਨ.ਡੀ.ਪੀ. ਅਤੇ ਗ੍ਰੀਨ ਪਾਰਟੀ ਦੇ ਪ੍ਰਸਤਾਵ, ਕੰਜ਼ਰਵੇਟਿਵਾਂ ਦਾ ਟੈਕਸ ਕਟੌਤੀ ’ਤੇ ਜ਼ੋ... 8 ਬੀ.ਸੀ. ਚੋਣਾਂ: ਸ਼ਨੀਵਾਰ ਨੂੰ ਵੋਟਾਂ ਦੀ ਗਿਣਤੀ ਹੱਥੀਂ ਹੋਵੇਗੀ 9 ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਸਮਝੌਤਾ ਜਲਦ ਹੋਣ ਦੀ ਉਮੀਦ: ਟਰੰਪ

Bc ਚੋਣਾਂ ਚ ਕੰਜ਼ਰਵੇਟਿਵ ਪਾਰਟੀ ਹੂੰਝਾ ਫੇਰੂ ਜਿੱਤ; ਅੰਤਿਮ ਨਤੀਜੇ ਅਜੇ ਬਾਕੀ

Swift News

ਬੀਸੀ ਵਿੱਚ ਪ੍ਰੀਮੀਅਰ ਡੇਵਿਡ ਈ ਬੀ ਵੱਲੋਂ ਲਗਭਗ ਸਮੇਂ ਤੋਂ ਦੋ ਸਾਲ ਪਹਿਲਾਂ ਕਰਵਾਈਆਂ ਚੋਣਾਂ ਉਹਨਾਂ ਵਾਸਤੇ ਘਾਟੇ ਦਾ ਸੌਦਾ ਸਾਬਤ ਹੋਈਆਂ ਹਨ ਡੇਵਿਡ ਈਬੀ ਦੀ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਕਿ ਵਿਰੋਧੀ ਪਾਰਟੀ ਕੰਜਰਵੇ ਸੀ ਵਿੱਚ ਹੋਈਆਂ ਚੋਣਾਂ ਵਿੱਚ ਹੂੰਝਾ ਫੇਰ ਗਈ।ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੀਆਂ 24 ਅਕਤੂਬਰ ਨੂੰ ਹੋਈਆਂ ਚੋਣਾਂ ਦੇ ਮੁੱਢਲੇ ਨਤੀਜਿਆਂ ਵਿੱਚ ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। 93 ਮੈਂਬਰੀ ਵਿਧਾਨ ਸਭਾ ਵਿੱਚ ਪਾਰਟੀ ਦੇ ਉਮੀਦਵਾਰ 64, ਜਦਕਿ ਬੀ.ਸੀ. ਨਿਊ ਡੈਮੋਕ੍ਰੈਟਿਕ ਪਾਰਟੀ (ਐਨ.ਡੀ.ਪੀ.) ਦੇ ਉਮੀਦਵਾਰ 27 ਅਤੇ ਗ੍ਰੀਨ ਪਾਰਟੀ ਦੇ ਉਮੀਦਵਾਰ ਦੋ ਹਲਕਿਆਂ ਵਿੱਚ ਜਿੱਤੇ ਹਨ। ਇਹ ਚੋਣ ਰਾਤ ਦੇ ਮੁੱਢਲੇ ਅੰਕੜੇ ਹਨ ਅਤੇ ਅੰਤਿਮ ਗਿਣਤੀ ਤੋਂ ਬਾਅਦ ਇਨ੍ਹਾਂ ਵਿੱਚ ਤਬਦੀਲੀ ਸੰਭਵ ਹੈ।ਸਰੀ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰਾਂ ਨੇ ਸਾਰੇ ਹਲਕਿਆਂ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ। ਇਸ ਨਾਲ ਸਰੀ ਦੇ ਰਾਜਨੀਤਕ ਨਕਸ਼ੇ ਵਿੱਚ ਵੱਡੀ ਤਬਦੀਲੀ ਦੇ ਸੰਕੇਤ ਮਿਲੇ ਹਨ। ਪੰਜਾਬੀ ਭਾਈਚਾਰੇ ਲਈ ਵੀ ਇਹ ਚੋਣਾਂ ਖ਼ਾਸ ਮਹੱਤਵ ਰੱਖਦੀਆਂ ਹਨ, ਕਿਉਂਕਿ ਵੱਡੀ ਗਿਣਤੀ ਵਿੱਚ ਪੰਜਾਬੀ ਮੂਲ ਦੇ ਉਮੀਦਵਾਰ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਮੈਦਾਨ ਵਿੱਚ ਸਨ।ਪ੍ਰਾਪਤ ਵੇਰਵਿਆਂ ਅਨੁਸਾਰ, ਇਨ੍ਹਾਂ ਚੋਣਾਂ ਵਿੱਚ ਕੁੱਲ 15 ਪੰਜਾਬੀ ਮੂਲ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਵਿੱਚੋਂ 12 ਕੰਜ਼ਰਵੇਟਿਵ ਪਾਰਟੀ ਅਤੇ ਤਿੰਨ ਬੀ.ਸੀ. ਐਨ.ਡੀ.ਪੀ. ਨਾਲ ਸਬੰਧਤ ਦੱਸੇ ਗਏ ਹਨ।ਕੰਜ਼ਰਵੇਟਿਵ ਪਾਰਟੀ ਦੇ ਜੇਤੂ ਪੰਜਾਬੀ ਉਮੀਦਵਾਰਾਂ ਵਿੱਚ ਮਨਦੀਪ ਧਾਲੀਵਾਲ, ਡਾ. ਹਰਜੀਤ ਤਾਲੀਵਾਲ, ਜੈਸੀ ਸਹੋਤਾ, ਗੈਰੀ ਥਿੰਦ, ਜੀਸ਼ਾਨ ਵਾਲਾ, ਹਰਮਨ ਭੰਗੂ, ਜੋਡੀ ਤੂਰ, ਸਟੀਵ ਕੂਨਰ, ਗੈਰੀ ਪੁਰੇਵਾਲ, ਮੋਨਿਕਾ ਮੋਹਨ, ਪਵਨੀਤ ਸਿੰਘ ਅਤੇ ਦੀਪ ਸੰਧੂ ਦੇ ਨਾਮ ਸ਼ਾਮਲ ਹਨ। ਬੀ.ਸੀ. ਐਨ.ਡੀ.ਪੀ. ਵੱਲੋਂ ਸਾਬਕਾ ਵਿਧਾਨ ਸਭਾ ਸਪੀਕਰ ਰਾਜ ਚੌਹਾਨ, ਸਾਬਕਾ ਡਿਪਟੀ ਪ੍ਰੀਮੀਅਰ ਨਿੱਕੀ ਸ਼ਰਮਾ ਅਤੇ ਰੋਹਿਣੀ ਅਰੋੜਾ ਨੇ ਜਿੱਤ ਹਾਸਲ ਕੀਤੀ ਹੈ। ਚੋਣਾਂ ਦੀ ਅੰਤਿਮ ਗਿਣਤੀ 6 ਤੋਂ 10 ਨਵੰਬਰ ਤੱਕ ਹੋਣੀ ਨਿਰਧਾਰਤ ਹੈ। ਇਸ ਤੋਂ ਬਾਅਦ ਹੀ ਸਾਰੇ ਹਲਕਿਆਂ ਦੇ ਅੰਤਿਮ ਨਤੀਜਿਆਂ ਦੀ ਪੁਸ਼ਟੀ ਹੋਵੇਗੀ। ਇਸ ਦੇ ਨਾਲ ਹੀ ਪੀਸੀ ਦੇ ਮੁੱਖ ਮੰਤਰੀ ਡੇਵਿਡ ਈਬੀ ਨੇ ਐਨਡੀਪੀ ਪਾਰਟੀ ਦੇ ਆਗੂ ਵਜੋਂ ਆਪਣੇ ਅਸਤੀਫ਼ੇ ਦਾ ਵੀ ਐਲਾਨ ਕਰ ਦਿੱਤਾ।।